ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਮੈਂਬਰ ਬਣਨ ਲਈ ਅਤੇ ਹੋਰ ਜਾਣਕਾਰੀ ਲਈ ਸੰਪਰਕ ਕਰੋ : - ਕੋਠੀ ਨੰ. 4 ਦਰਸ਼ਨ ਐਵੀਨਿਉ ਜੀ ਟੀ ਰੋਡ ਅੰਮ੍ਰਿਤਸਰ (143001), ਸਬ ਆਫਿਸ : ਹਾਊਸ ਨੰ. 1637 ਸੈਕਟਰ 22 ਬੀ, ਚੰਡੀਗੜ੍ਹ - 160022. ਮੋਬਾ : 9814499503 ਈ-ਮੇਲ - aissf_news@yahoo.com

ਪੈਰੋਂ ਨੰਗਾ, ਮੋਢੇ ਦਾਤਰੀ, ਪਸੀਨੇ ਨਾਲ ਭਿੱਜਾ ਕੁੜਤਾ


ਪੈਰੋਂ ਨੰਗਾ, ਮੋਢੇ ਦਾਤਰੀ, ਪਸੀਨੇ ਨਾਲ ਭਿੱਜਾ ਕੁੜਤਾ ਅਤੇ ਜੇਬ ਵਿੱਚ ਬਟਨਾ ਵਾਲਾ ਫੋਨ ਜੋ ਠੀਕ ਤਰ੍ਹਾਂ ਚਲਾਉਣਾ ਵੀ ਨਹੀਂ ਆਉਂਦਾ। ਕਈਆਂ ਨੂੰ ਇਹ ਨਿਸ਼ਾਨੀਆਂ ਅਨਪੜ੍ਹ ਦੀਆਂ ਲਗ ਸਕਦੀਆਂ ਹਨ ਪਰ ਅਸਲ ਵਿੱਚ ਇਹ ਦੁਨੀਆਂ ਦਾ ਸਭ ਤੋਂ ਵੱਡਾ ਵਿਗਿਆਨੀ ਹੈ ਜਿਸ ਨੂੰ ਇਹ ਪਤਾ ਕਿ ਮਿੱਟੀ ਵਿੱਚੋਂ ਜੀਵਨ ਕਿਵੇਂ ਪੈਦਾ ਕਰੀ ਦਾ। ਇਹ ਕਿਸਾਨ ਹੈ! ---------------------------------------------- ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਮਜ਼ਦੂਰ ਕਿਸਾਨ ਜੱਥੇਬੰਦੀਆਂ ਦੇ ਸੰਘਰਸ਼ ਦਾ ਪੂਰਾ ਸਮਰਥਨ ਕੀਤਾ ਜਾਂਦਾ ਹੈ | 🚩 ਜੈ ਜਵਾਨ , ਜੈ ਕਿਸਾਨ 🚩

Comments:

Follows Us on Twitter

Join Us on Facebook

Call to
+91-8872111984, 9814499503
KARNAIL SINGH PEER MOHAMMAD
PRESIDENT (AISSF)
AISSF Online Visits :