ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਮੈਂਬਰ ਬਣਨ ਲਈ ਅਤੇ ਹੋਰ ਜਾਣਕਾਰੀ ਲਈ ਸੰਪਰਕ ਕਰੋ : - ਕੋਠੀ ਨੰ. 4 ਦਰਸ਼ਨ ਐਵੀਨਿਉ ਜੀ ਟੀ ਰੋਡ ਅੰਮ੍ਰਿਤਸਰ (143001), ਸਬ ਆਫਿਸ : ਹਾਊਸ ਨੰ. 1637 ਸੈਕਟਰ 22 ਬੀ, ਚੰਡੀਗੜ੍ਹ - 160022. ਮੋਬਾ : 9814499503 ਈ-ਮੇਲ - aissf_news@yahoo.com

Candle light march for Justice in Delhi

ਦਿੱਲੀ ਵਿੱਚ ਸਿਗਰਟਨੋਸ਼ੀ ਕਰਨ ਤੋਂ ਰੋਕਣ ਤੇ' ਕਤਲ ਕੀਤੇ ਗਏ ਸਿੱਖ ਨੌਜਵਾਨ ਗੁਰਪੀ੍ਤ ਸਿੰਘ ਦੇ ਕਾਤਲਾਂ ਨੂੰ ਸਜ਼ਾ ਦਿਵਾੳੁਣ ਲਈ ਇਨਸਾਫ਼ ਦੀ ਮੰਗ ਕਰਦਿਅਾਂ ਅੱਜ ਸਾਮ 5 : 30 ਵਜੇ ਮਾਤਾ ਸੁੰਦਰੀ ਜੀ ਦੇ ਅਸਥਾਨ ਤੋ ਦਿੱਲੀ ਪੁਲਸ ਦੇ ਹੈਡਕੁਆਰਟਰ ਤੱਕ  ਦਿੱਲੀ ਸਿੱਖ ਗੁਰਦੁਆਰਾ  ਮੈਨੇਜਮੈਂਟ ਕਮੇਟੀ ਵੱਲੌ ਸਿੱਖ ਸੰਗਤਾ ਦੇ ਸਹਿਯੋਗ ਨਾਲ  ਕੈਡਲ  ਮਾਰਚ ਕੱਢਿਅਾ ਜਾ ਰਿਹਾ ਹੈ ਜਿਸ ਵਿੱਚ ਸਮੂਹ ਸੰਗਤਾ ਅਤੇ ਮਾਨਵਤਾ ਨਾਲ ਪਿਆਰ ਕਰਨ ਵਾਲੇ ਲੋਕਾ ਨੂੰ ਵੱਧ ਚੜਕੇ ਹਿੱਸਾ ਲੈਣਾ ਚਾਹੀਦਾ ਹੈ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਦਿੱਲੀ ਯੂਨਿਟ ਵੱਧ ਚੜ੍ਹ ਕੇ ਹਿੱਸਾ ਲਵੇਗਾ । 

Today evening there's a #candle #March by #Delhi #sikh #gurdwara #prabhandak #committee in #delhi from Gurudwara Mata sundri ji to police headquarters delhi, in the memory of sardar Gurpreet singh who was #murdered in delhi for protesting to a smoker not to smoke on his face. Not only a person who is #Sikh but everyone who feels they are human should come and join us for the #message of #peace and #justice.  We are with Gurpreet's ideology and stand with his family, I urge everyone to come and take part in this March for Gurpreet.

Comments:

Follows Us on Twitter

Join Us on Facebook

Call to
+91-8872111984, 9814499503
KARNAIL SINGH PEER MOHAMMAD
PRESIDENT (AISSF)
AISSF Online Visits :