ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਮੈਂਬਰ ਬਣਨ ਲਈ ਅਤੇ ਹੋਰ ਜਾਣਕਾਰੀ ਲਈ ਸੰਪਰਕ ਕਰੋ : - ਕੋਠੀ ਨੰ. 4 ਦਰਸ਼ਨ ਐਵੀਨਿਉ ਜੀ ਟੀ ਰੋਡ ਅੰਮ੍ਰਿਤਸਰ (143001), ਸਬ ਆਫਿਸ : ਹਾਊਸ ਨੰ. 1637 ਸੈਕਟਰ 22 ਬੀ, ਚੰਡੀਗੜ੍ਹ - 160022. ਮੋਬਾ : 9814499503 ਈ-ਮੇਲ - aissf_news@yahoo.com

AISSF URGES DELHI CM TO HOLD INVESTIGATION IN THE CASE OF DEMOLISHED GURUDWARA'S IN THE AFTERMATH OF 1984 GENOCIDE

--ਨਵੰਬਰ 1984 ਸਿੱਖ ਨਸਲਕੁਸ਼ੀ ਕਰਦੇ ਵਕਤ ਫਿਰਕੂ ਭੀੜਾਂ ਨੇ ਪਵਿੱਤਰ ਗੁਰੂਧਾਮਾਂ ਉਪਰ ਹਮਲੇ ਕੀਤੇ ਗਏ 33 ਸਾਲਾ ਤੱਕ ਬਰਬਾਦ ਕੀਤੇ ਅਸਥਾਨਾ ਬਾਰੇ ਪੂਰੇ ਤੱਥਾਂ ਨਾਲ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਮਨੁੱਖੀ ਅਧਿਕਾਰ ਸੰਗਠਨ ਤਰਫੌ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਉਹਨਾ ਦੇ ਨਿੱਕਟਵਰਤੀ ਸ੍ਰੀ ਅਸੀਸ ਖੇਤਾਨ ਨੂੰ ਸੌਪ ਦਿੱਤੀ ਗਈ ਹੁਣ ਪੂਰੀ ਆਸ ਹੈ ਕਿ ਇਹ ਗੰਭੀਰ ਮਸਲਾ ਹੱਲ ਕਰਨ ਲਈ ਦਿੱਲੀ ਦੀ ਕੇਜਰੀਵਾਲ ਸਰਕਾਰ ਜਰੂਰ ਕਦਮ ਚੁੱਕੇਗੀ
Image may contain: 1 person, standing and text

Comments:

Follows Us on Twitter

Join Us on Facebook

Call to
+91-8872111984, 9814499503
KARNAIL SINGH PEER MOHAMMAD
PRESIDENT (AISSF)
AISSF Online Visits :